Thursday, May 19, 2011

Signature










ਤੂੰ ਮੈਨੂੰ ਭੁੱਲ ਜਾ ਜੇ ਜੀਅ ਕਰੇ
ਨਾ ਯਾਦ ਕਰ
ਤੂੰ ਮੁਖਾਤਬ ਹੋ ਨਾ ਹੋ
ਜੇ ਜੀਅ ਕਰੇ
ਨਾ ਕੁਝ ਕਹੀਂ
ਨਾ ਕੁਝ ਸੁਣੀ
ਮੇਰੇ ਲਈ
ਆਪਣੇ ਲਈ
ਉਸਦੇ ਲਈ
ਇਸ ਦੇ ਲਈ
ਅਣਦੇਖੇ ਤੇ ਦਿਸਦੇ ਲਈ
ਜੇ ਨਾ ਚਾਹੇ
ਤੂੰ ਨਾ ਮੰਨੀ
ਨਾ ਕਰੀਂ ਪੂਜਾ ਕੋਈ
ਨਾ ਕਰੀਂ ਤੁੰ ਯਾਦ ਮੈਨੂੰ
ਨਾ ਕਰੀ
ਪਰ ਮੈਂ ਤੈਨੂੰ ਤਾਂ ਭੁਲਾ ਸਕਦਾ ਨਹੀਂ
ਤੈਂਨੂੰ ਭੁੱਲ ਜਾਵਾਂ
ਇਹ ਵੀ ਹੋ ਸਕਦਾ ਨਹੀਂ
ਤੂੰ ਮੇਰਾ ਦਸਤਖਤ ਹੈ
ਮੈਂ ਤੈਨੂੰ ਆਪ ਲਿਖਿਆ ਹੈ
ਸਮੇਂ ਦੇ ਇੱਕ ਸਫੇ ਤੇ
ਤੂੰ ਮੈਂਨੂੰ ਭੁੱਲ ਜਾਹ
ਜੇ ਜੀਅ ਕਰੇ
ਨਾ ਯਾਦ ਕਰ
ਨਾ ਯਾਦ ਕਰ।


A speck of light
I fly in the air
Lifting myself off
I tend to move
Fast
Farther away
From whence I came
The vast sky
Slowly turn into black from blue
I go on
A speck of light
The sun is behind
The planets look tiny stars
I keep on
Flying
Shooting past the vast lands and oceans in the space
I leave behind
My journey from the centre of universe
To the farthest corners of the vast space.
I am at loss, father
I cry O father
Where are you
I am at loss
Come help me.
The voice inside my tiniest being
Speaks and seems to say-
I’m here, always with you
‘But where are you? I cannot see you’
-Haven’t you noticed me
I am always there
Busily setting the clock of motion
To keep everything going
Stable in its being unstable
Feel me
I’m there
I was there when you parted
And lifted yourself off
As a tiny speck of light
The order around you
I am restoring
Order among disordered things.

Gurdip

No comments:

Post a Comment